You’re viewing a text-only version of this website that uses less data. View the main version of the website including all images and videos.
ਪਰਿਵਾਰ ਨੂੰ ਮਿਲਣ ਵੁਹਾਨ ਗਏ ਵਿਦਿਆਰਥੀ ਨੇ ਟਿਕਟੌਕ 'ਤੇ ਸਾਂਝਾ ਕੀਤਾ ਤਜਰਬਾ
ਪ੍ਰਕਾਸ਼ਿਤ
ਡੇਨੀਅਲ ਯੈਂਗ ਉਨ੍ਹਾਂ ਕਈ ਆਸਟਰੇਲੀਆਈ ਲੋਕਾਂ ਵਿੱਚ ਸ਼ਾਮਿਲ ਹੈ ਜਿਨ੍ਹਾਂ ਨੂੰ ਚੀਨ ਦੇ ਸ਼ਹਿਰ ਵੁਹਾਨ ਚੋਂ ਬਾਹਰ ਕੱਢਿਆ ਜਾ ਰਿਹਾ ਹੈ। ਉਹ ਆਪਣੇ ਪਰਿਵਾਰ ਨੂੰ ਮਿਲਣ ਗਿਆ ਸੀ ਜਦੋਂ ਕੋਰੋਨਾਵਾਇਰਸ ਫੈਲ ਗਿਆ।
ਉਸ ਨੇ ਵੁਹਾਨ ਦੇ ਬੰਦ ਦੌਰਾਨ ਬਿਤਾਏ ਆਪਣੇ ਤਜਰਬੇ ਨੂੰ ਟਿਕਟੌਕ ਤੇ ਸਾਂਝਾ ਕੀਤਾ ਹੈ। ਉਸ ਨੂੰ ਹੁਣ ਕ੍ਰਿਸਮਸ ਆਈਲੈਂਡ ਉੱਤੇ ਭੇਜਿਆ ਜਾ ਰਿਹਾ ਹੈ। ਇਹ ਆਸਟਰੇਲੀਆ ਵਿੱਚ ਕਾਫ਼ੀ ਦੂਰ-ਦੁਰਾਡੇ ਵਾਲਾ ਇਲਾਕਾ ਹੈ