ਪੂਰਬੀ ਅਫ਼ਰੀਕਾ ’ਚ ਵੀ ਟਿੱਡੀਆਂ ਦਾ ਕਹਿਰ

ਪ੍ਰਕਾਸ਼ਿਤ

ਇਹ ਟਿੱਡੀਆਂ ਯਮਨ ਤੋਂ ਆਈਆਂ ਹਨ ਅਤੇ ਪੂਰਬੀ ਅਫ਼ਰੀਕਾ ਵੱਲ ਫੈਲ ਰਹੀਆਂ ਹਨ। ਇੱਥੇ ਕਈ ਕਿਸਾਨਾਂ ਨੇ ਲਗਭਗ ਆਪਣੀ ਸਾਰੀ ਮੱਕੀ ਅਤੇ ਫੱਲ੍ਹੀਆਂ ਦੀ ਫ਼ਸਲ ਗਵਾ ਲਈ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)