ਕਦੇ ਤੁਸੀਂ ਇੰਨੀ ਨੇੜਿਓਂ ਸੂਰਜ ਨਹੀਂ ਦੇਖਿਆ ਹੋਣਾ

ਪ੍ਰਕਾਸ਼ਿਤ

ਇਹ ਸੂਰਜ ਦੀ ਅੱਜ ਤੱਕ ਦੀ ਲਈ ਗਈ ਸਭ ਤੋਂ ਹਾਈ-ਰੈਜ਼ੂਲਿਉਸ਼ਨ ਵਾਲੀ ਤਸਵੀਰ ਹੈ। ਇਹ ਨਵੀਂ ਫੋਟੋਆਂ ਇਨੋਏ ਸੋਲਰ ਟੈਲੀਸਕੋਪ ਤੋਂ ਲਈਆਂ ਗਈਆਂ ਹਨ। ਇਹ ਚੀਜ਼ਾਂ ਨੂੰ 30 ਕਿਲੋਮੀਟਰ ਦੀ ਦੂਰੀ ਤੋਂ ਦੇਖ ਸਕਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)