ਕੋਰੋਨਾਵਾਇਰਸ: ਚੀਨ ਦੇ ਵੁਹਾਨ ’ਚ ਬਣਾਇਆ ਜਾ ਰਿਹਾ ਰਿਕਾਰਡ ਸਮੇਂ ’ਚ ਹਸਪਤਾਲ

ਪ੍ਰਕਾਸ਼ਿਤ

ਵੁਹਾਨ ਵਿੱਚ ਬਣ ਰਿਹਾ ਇਹ ਹਸਪਤਾਲ ਚੀਨ ਵਿੱਚ ਇਸ ਤਰ੍ਹਾਂ ਬਣ ਰਿਹਾ ਦੂਜਾ ਹਸਪਤਾਲ ਹੈ।

ਇਹ ਹਸਪਤਾਲ ਪਹਿਲਾਂ ਤੋਂ ਹੀ ਤਿਆਰ ਇਮਾਰਤੀ ਹਿੱਸਿਆਂ ਨੂੰ ਜੋੜ ਕੇ ਬਣਾਇਆ ਜਾ ਰਿਹਾ ਹੈ।

ਚੀਨ ਵਿੱਚ ਇਸ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 100 ਤੋਂ ਪਾਰ ਹੋ ਗਈ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)