ਇਹ ਮਕੈਨਿਕ ਦੇਖ ਨਹੀਂ ਸਕਦਾ ਪਰ ਆਪਣੇ ਕੰਮ ’ਚ ਮਾਹਰ ਹੈ

ਪ੍ਰਕਾਸ਼ਿਤ

ਅਮੇਕਾ ਅਬੱਗੁ ਦੇ ਪਿਤਾ ਸਾਈਕਲ ਰਿਪੇਅਰ ਦਾ ਕੰਮ ਕਰਦੇ ਸਨ। ਅਮੇਕਾ ਨੇ ਪਿਤਾ ਦਾ ਰੈਂਚ ਫੜ ਕੇ ਖ਼ੁਦ ਹੀ ਮਕੈਨਿਕੀ ਦਾ ਕੰਮ ਸ਼ੁਰੂ ਕਰ ਦਿੱਤਾ। ਅਮੇਕਾ ਵੇਖ ਨਹੀਂ ਸਕਦਾ। ਅੱਜ ਅਮੇਕਾ ਦੇ ਕੰਮ ਦਾ ਡੰਕਾ ਉਸ ਦੇ ਇਲਾਕੇ ਵਿੱਚ ਖੂਬ਼ ਵੱਜਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)