ਮਿਲੋ 9 ਸਾਲਾਂ ਦੀ ਡਰੰਮਰ ਨੂੰ, ਜੋ ਸੋਸ਼ਲ ਮੀਡੀਆ ’ਤੇ ਹੋਈ ਮਸ਼ਹੂਰ

ਪ੍ਰਕਾਸ਼ਿਤ

ਬਰਤਾਨੀਆਂ 'ਚ ਰਹਿਣ ਵਾਲੀ ਨਾਂਡੀ 9 ਸਾਲਾ ਦੀ ਉਮਰ ਵਿੱਚ ਹੀ ਸੋਸ਼ਲ ਮੀਡੀਆ 'ਤੇ ਮਸ਼ਹੂਰ ਹੋ ਗਈ ਹੈ ਅਤੇ ਉਸ ਨੂੰ ਕਈ ਕਲਾਕਾਰਾਂ ਦੇ ਨਾਲ ਡਰੰਮ ਵਜਾਉਣ ਦਾ ਮੌਕਾ ਵੀ ਮਿਲਿਆ ਹੈ।

ਉਸ ਦੀ ਸੰਗਤੀ ਦੀ ਚਾਹਤ ਕਰਕੇ ਉਸ ਨੂੰ ਬਰਤਾਨੀਆ ਦੇ ਵੱਡੇ ਕ੍ਰਿਸਮਸ ਇਸ਼ਤਿਹਾਰ ਵਿੱਚ ਥਾਂ ਵੀ ਮਿਲੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)