ਆਸਟਰੇਲੀਆ ਦੇ ਜੰਗਲਾਂ 'ਚ ਇੰਨੀ ਭਿਆਨਕ ਅੱਗ ਕਿਉਂ ਲੱਗੀ ਹੈ

ਪ੍ਰਕਾਸ਼ਿਤ

ਆਸਟੇਰਲੀਆ ਦੇ ਜੰਗਲਾਂ ’ਚ ਭਿਆਨਕ ਅੱਗ ਲੱਗੀ ਹੈ ਇਸ ਦਾ ਅੰਦਾਜ਼ਾ ਇਸੇ ਨਾਲ ਹੋ ਜਾਣਾ ਚਾਹੀਦਾ ਹੈ ਕਿ ਇਸ ਨੇ 63 ਹਜ਼ਾਰ ਸਕੁਏਰ ਕਿਲੋਮੀਟਰ ਦੇ ਖ਼ੇਤਰ ਨੂੰ ਤਬਾਹ ਕਰ ਦਿੱਤਾ ਹੈ।

ਹੁਣ ਤੱਕ ਲਗਭਗ 2 ਹਜ਼ਾਰ ਘਰ ਤਬਾਹ ਚੁੱਕੇ ਨੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)