ਸਿੱਖ ਸੰਗਠਨ ਦਾ ਆਸਟਰੇਲੀਆ ਵਿੱਚ ਰਾਹਤ ਕਾਰਜਾਂ ’ਚ ਯੋਗਦਾਨ

ਪ੍ਰਕਾਸ਼ਿਤ

ਆਸਟਰੇਲੀਆ ਵਿੱਚ ਜੰਗਲ ਦੀ ਅੱਗ ਕਰਕੇ ਪੈਦਾ ਹੋਈ ਤ੍ਰਾਸਦੀ ਵਿਚਾਲੇ ਰਾਹਤ ਕਾਰਜਾਂ ਵਿੱਚ ਸਿੱਖ ਵਾਲੰਟੀਅਰਜ਼ ਆਸਟਰੇਲੀਆ ਦੇ ਸਵੈ-ਸੇਵੀ ਵੀ ਯੋਗਦਾਨ ਪਾ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)