ਈਰਾਨ ਹਵਾਈ ਹਾਦਸਾ : 170 ਜਣਿਆਂ ਦਾ ਤਾਬੂਤ ਬਣਿਆ ਜਹਾਜ਼

ਪ੍ਰਕਾਸ਼ਿਤ

ਯੂਕਰੇਨ ਇੰਟਰਨੈਸ਼ਨਲ ਏਅਰਲਾਈਨਜ਼ ਦਾ ਇਹ ਜਹਾਜ਼ ਤਹਿਰਾਨ ਤੋਂ ਕੀਵ ਜਾ ਰਿਹਾ ਸੀ।ਬਚਾਅ ਕਾਰਜ ਲਈ ਦਸਤੇ ਉਸ ਥਾਂ ਭੇਜੇ ਗਏ ਹਨ ਜਿੱਥੇ ਜਹਾਜ਼ ਕਰੈਸ਼ ਹੋਇਆ।

ਹਾਲਾਂਕਿ ਹਾਲੇ ਤੱਕ ਇਹ ਸਾਫ਼ ਨਹੀਂ ਹੋ ਸਕਿਆ ਕਿ ਇਸ ਹਾਦਸੇ ਦਾ ਈਰਾਨ ਤੇ ਅਮਰੀਕਾ ਦੇ ਵਧਦੇ ਤਣਾਅ ਨਾਲ ਕੋਈ ਸੰਬਧ ਹੈ ਜਾਂ ਨਹੀਂ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)