You’re viewing a text-only version of this website that uses less data. View the main version of the website including all images and videos.
ਸੁਲੇਮਾਨੀ ਦੀ ਦੇਹ ਸਪੁਰਦ-ਏ-ਖਾਕ ਕਰਦਿਆਂ ਹੀ ਈਰਾਨ ਨੇ ਕੀਤਾ ਅਮਰੀਕੀ ਟਿਕਾਣਿਆਂ 'ਤੇ ਹਮਲਾ
ਪ੍ਰਕਾਸ਼ਿਤ
ਅਮਰੀਕੀ ਰੱਖਿਆ ਵਿਭਾਗ ਮੁਤਾਬਕ ਉਸਦੇ ਇਰਾਕ ਵਿੱਚ ਸਥਿਤ ਦੋ ਹਵਾਈ ਟਿਕਾਣਿਆਂ 'ਤੇ ਬਾਰਾਂ ਬੈਲਿਸਟਿਕ ਮਿਜ਼ਾਈਲਾਂ ਨਾਲ ਹਮਲਾ ਕੀਤਾ ਗਿਆ ਹੈ।
ਈਰਾਨ ਦੇ ਸਰਕਾਰੀ ਟੀਵੀ ਮੁਤਾਬਕ ਇਹ ਹਮਲਾ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਦੇ ਬਦਲੇ ਵਜੋਂ ਕੀਤਾ ਗਿਆ ਹੈ।