You’re viewing a text-only version of this website that uses less data. View the main version of the website including all images and videos.
ਟਰੰਪ ਖ਼ਿਲਾਫ ਮਹਾਂਦੋਸ਼ ਦਾ ਮਤਾ ਅਮਰੀਕੀ ਸੰਸਦ ਦੇ ਹੇਠਲੇ ਸਦਨ 'ਚ ਪਾਸ ਹੁਣ ਅੱਗੇ ਕੀ?
ਪ੍ਰਕਾਸ਼ਿਤ
ਰਾਸ਼ਟਰਪਤੀ ਟਰੰਪ ਤੋਂ ਪਹਿਲਾਂ ਕੇਵਲ ਦੋ ਰਾਸ਼ਟਰਪਤੀਆਂ, 1886 'ਚ ਐਂਡ੍ਰਿਊ ਜੌਨਸਨ ਅਤੇ 1998 ਵਿੱਚ ਬਿਲ ਕਲਿੰਟਨ ਖ਼ਿਲਾਫ ਮਹਾਂਦੋਸ਼ ਲਗਾਇਆ ਗਿਆ ਸੀ। ਰਾਸ਼ਟਰਪਤੀ ਟਰੰਪ ਮਹਾਂਦੋਸ਼ ਦਾ ਸਾਹਮਣਾ ਕਰਨ ਵਾਲੇ ਤੀਜੇ ਅਮਰੀਕੀ ਰਾਸ਼ਟਰਪਤੀ ਹਨ। ਵਾਸ਼ਿੰਗਟਨ ਤੋਂ ਬੀਬੀਸੀ ਪੱਤਰਕਾਰ ਵਿਨੀਤ ਖਰੇ ਦੀ ਰਿਪੋਰਟ।
ਇਹ ਵੀ ਪੜ੍ਹੋ: