ਉਹ ਸਕੂਲ ਜਿੱਥੇ ਪਿਤਾ ਆਪਣੀਆਂ ਧੀਆਂ ਦੀਆਂ ਗੁੱਤਾਂ ਕਰਨਾ ਸਿਖਦੇ ਹਨ

ਪ੍ਰਕਾਸ਼ਿਤ

ਯੂਕੇ ਦੇ ਵਿੱਚ ਇੱਕ ਅਜਿਹਾ ਸਕੂਲ ਹੈ ਜਿਹੜਾ ਬੱਚਿਆਂ ਦੇ ਪਿਤਾ ਨੂੰ ਉਨ੍ਹਾਂ ਦੇ ਵਾਲ ਬਣਾਉਣੇ ਸਿਖਾਉਂਦਾ ਹੈ।

ਪਿਤਾ ਇੱਥੇ ਆਉਂਦੇ ਹਨ ਅਤੇ ਆਪਣੀਆਂ ਧੀਆਂ ਦੀਆਂ ਗੁੱਤਾਂ ਕਰਨੀਆਂ ਸਿਖਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)