ਪਾਕਿਸਤਾਨ ’ਚ ਉਮਰ-ਮਾਰਵੀ ਦੀ ਪ੍ਰੇਮ ਕਹਾਣੀ ਤੇ ਅਕਬਰ ਦੇ ਜਨਮ ਦਾ ਸ਼ਹਿਰ

ਪ੍ਰਕਾਸ਼ਿਤ

ਕਰਾਚੀ ਤੋਂ ਸੜਕ ਰਾਹੀਂ ਪੰਜ ਕੁ ਘੰਟੇ ਦੀ ਦੂਰੀ ’ਤੇ ਹੈ ਉਮਰਕੋਟ। ਉਮਰ ਦੇ ਮਾਰਵੀ ਦੀ ਪ੍ਰੇਮ ਕਹਾਣੀ ਵੀ ਇਨ੍ਹਾਂ ਗਲੀਆਂ, ਇਨ੍ਹਾਂ ਦੀਵਾਰਾਂ ਵਿੱਚੋਂ ਬੋਲਦੀ ਹੈ।

ਸ਼ੇਰਸ਼ਾਹ ਸੂਰੀ ਤੋਂ ਹਾਰ ਹੁਮਾਯੂਂ ਇੱਥੇ ਆਏ, ਉਨ੍ਹਾਂ ਦੀ ਬੀਵੀ ਹਮੀਦ ਬਾਨੋ ਨੇ ਹਿੰਦੁਸਤਾਨ ਦੇ ਆਉਣ ਵਾਲੇ ਬਾਦਸ਼ਾਹ ਜਲਾਲੁਦੀਨ ਮੁਹੰਮਦ ਅਕਬਰ ਨੂੰ ਇੱਥੇ ਜਨਮ ਦਿੱਤਾ। ਇੱਥੇ ਬਹੁਗਿਣਤੀ ਵਿੱਚ ਹਿੰਦੂ ਨੇ, ਭਗਵਾਨ ਸ਼ਿਵ ਦਾ ਇੱਕ ਵੱਡਾ ਮੰਦਰ ਇਥੇ ਮੁੱਖ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ)