ਜਵਾਲਾਮੁਖੀ ਦੇਖਣ ਗਏ ਸੈਲਾਨੀਆਂ ਨੂੰ ਜਦੋਂ ਜਾਨ ਬਚਾ ਕੇ ਭੱਜਣਾ ਪਿਆ

ਪ੍ਰਕਾਸ਼ਿਤ

ਸੈਲਾਨੀ ਨਿਊਜ਼ੀਲੈਂਡ ਦੇ ਇਸ ਸਭ ਤੋਂ ਖ਼ਤਰਨਾਕ ਜਵਾਲਾਮੁਖੀਆਂ ਵਿੱਚੋਂ ਇੱਕ ਨੂੰ ਦੇਖਣ ਪਹੁੰਚੇ ਸਨ ਅਚਾਨਕ ਹੀ ਜਵਾਲਾਮੁਖੀ ਫੁੱਟ ਪਿਆ। ਇਸ ਦੌਰਾਨ ਘੱਟੋ-ਘੱਟ 5 ਲੋਕਾਂ ਦੀ ਮੌਤ ਹੋਈ ਹੈ ਅਤੇ ਕਈ ਗਾਇਬ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)