Tiktok ’ਤੇ ਵੀਗਰ ਮੁਸਲਮਾਨਾਂ ਦੇ ਹਾਲਾਤ ਵੱਲ ਕਿਵੇਂ ਧਿਆਨ ਖਿੱਚਦੀ 17 ਸਾਲਾ ਕੁੜੀ

ਪ੍ਰਕਾਸ਼ਿਤ

ਫਿਰੋਜ਼ਾ ਅਜ਼ੀਜ਼ ਨੇ ਇੱਕ ਵੀਡੀਓ ਟਿਕਟੌਕ ਉੱਤੇ ਅਪਲੋਡ ਕੀਤਾ ਸੀ ਜਿਸ ਨੂੰ ਚਾਰ ਦਿਨਾਂ ਵਿਚ ਹੀ 50 ਲੱਖ ਲੋਕਾਂ ਨੇ ਦੇਖਿਆ ਸੀ। ਉਸ ਤੋਂ ਬਾਅਦ ਜਲਦੀ ਹੀ ਟਿਕਟੌਕ ਨੇ ਉਸ ਦਾ ਅਕਾਊਂਟ ਬੰਦ ਕਰ ਦਿੱਤਾ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)