ਲਾਹੌਰ ’ਚ ਵਿਦਿਆਰਥੀ ਸੜਕਾਂ ’ਤੇ ਆਏ, ਮੰਗੇ ਹਕੂਮਤ ਤੋਂ ਹੱਕ

ਪ੍ਰਕਾਸ਼ਿਤ

ਲਾਹੌਰ, ਪਾਕਿਸਤਾਨ ਵਿੱਚ ਵਿਦਿਆਰਥੀ ਗੁੱਟ ਸੜਕਾਂ ਉੱਤੇ ਆ ਕੇ ਮੁਜ਼ਾਹਰੇ ਕਰ ਰਹੇ ਹਨ ਅਤੇ ਪੰਜਾਬ ਦੀ ਅਸੈਂਬਲੀ ਸਾਹਮਣੇ ਧਰਨਾ ਵੀ ਲਗਾਇਆ ਹੈ। ਕੀ ਹਨ ਇਨ੍ਹਾਂ ਦੇ ਕਾਰਨ, ਜਾਣੋ ਇਸ ਖਾਸ ਰਿਪੋਰਟ ਵਿੱਚ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)