You’re viewing a text-only version of this website that uses less data. View the main version of the website including all images and videos.
ਔਰਤਾਂ ਨਾਲ ਹੋ ਰਹੀ ਹਿੰਸਾ ਖਿਲਾਫ਼ ਇੱਕ ਅਨੋਖਾ ਮੁਜ਼ਾਹਰਾ
ਪ੍ਰਕਾਸ਼ਿਤ
ਸਰਕਾਰੀ ਅੰਕੜਿਆਂ ਮੁਤਾਬਕ, ਚਿੱਲੀ 'ਚ ਇਸ ਸਾਲ ਹੁਣ ਤੱਕ 41 ਔਰਤਾਂ ਦਾ ਕਤਲ ਹੋਇਆ ਹੈ।
ਇੱਕ ਵਾਈਰਲ ਵੀਡੀਓ ਵਿੱਚ ਨਾਰੀਵਾਦੀ ਔਰਤਾਂ ਦਾ ਇਹ ਗਰੁੱਪ ਸੜਕਾਂ ’ਤੇ ਡਾਂਸ ਕਰ ਰਿਹਾ ਹੈ। ਇਸ ਦੌਰਾਨ ਔਰਤਾਂ ਨੇ ਔਰਤਾਂ ਖ਼ਿਲਾਫ਼ ਹੋ ਰਹੀ ਹਿੰਸਾ ਲਈ ਪੂਰੀ ਸਟੇਟ ਨੂੰ ਜ਼ਿੰਮੇਵਾਰ ਦੱਸਿਆ ਹੈ।