ਨਾਸਾ ਦੀ ਬਣਾਈ ਇਹ ਅਨੋਖੀ ਕਾਰ ਚੰਦ ਦੀ ਸੈਰ ਕਰੇਗੀ

ਪ੍ਰਕਾਸ਼ਿਤ

ਨਾਸਾ ਵੱਲੋਂ ਤਿਆਰ ਇਹ ਕਾਰ ਅਜਿਹੀਆਂ ਥਾਵਾਂ ਤੇ ਵੀ ਜਾ ਸਕੇਗੀ ਜਿੱਥੇ ਹਾਲੇ ਤੱਕ ਪਹੁੰਚਣਾ ਮੁਸ਼ਕਲ ਸੀ।

ਇਸ ਨਾਲ ਪੁਲਾੜ ਤੋਂ ਧਰਤੀ ਤੇ ਵਾਪਸੀ ਦਾ ਢੰਗ ਵੀ ਬਦਲ ਸਕਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)