You’re viewing a text-only version of this website that uses less data. View the main version of the website including all images and videos.
ਇਰਾਕ ਵਿੱਚ ਇਹ ਨੌਜਵਾਨ ਆਪਣੀ ਮੌਤ ਮਗਰੋਂ ਮੁਜ਼ਾਹਰਿਆਂ ਦਾ ਚਿਹਰਾ ਬਣਿਆ
ਪ੍ਰਕਾਸ਼ਿਤ
ਇਰਾਕ ਵਿੱਚ ਹੋ ਪ੍ਰਦਰਸ਼ਨਾਂ ਦੀ ਦੌਰਾਨ ਮੁਜ਼ਾਹਰਾਕਾਰੀ ਨੌਜਵਾਨ ਸਫ਼ਾ ਦੀ ਮੌਤ ਗੈਸ ਦਾ ਗੋਲਾ ਲਗਣ ਕਰਕੇ ਹੋਈ, ਜਿਸ ਤੋਂ ਬਾਅਦ ਉਹ ਮਜ਼ਾਹਰੇ ਦਾ ਚਿਹਰਾ ਬਣ ਗਿਆ। ਉਸ ਦੀ ਤਸਵੀਰ ਦੇਸ ਵਿੱਚ ਹਰ ਥਾਂ ’ਤੇ ਵੇਖੀ ਜਾ ਸਕਦੀ ਹੈ।
ਇਰਾਕੀ ਪ੍ਰਸ਼ਾਸਨ ਦਾ ਕਹਿਣਾ ਹੈ ਉਹ ਤਾਕਤ ਦਾ ਗ਼ਲਤ ਇਸਤੇਮਾਲ ਕਰਨ ਵਾਲਿਆਂ ਖਿਲਾਫ਼ ਕਾਰਵਾਈ ਕਰਨਗੇ।
ਹੁਣ ਤੱਕ ਮੁਜ਼ਾਹਰਿਆਂ ਵਿੱਚ 300 ਤੋਂ ਵੱਧ ਲੋਕ ਮਾਰੇ ਗਏ ਹਨ ਤੇ ਅਜੇ ਇਹ ਰੁਕਦਾ ਨਜ਼ਰ ਨਹੀਂ ਆ ਰਿਹਾ ਹੈ।