ਚਿਲੀ 'ਚ ਇੱਕ ਖ਼ਾਸ ਹਮਲੇ ਤੋਂ ਪਰੇਸ਼ਾਨ ਮੁਜ਼ਾਹਰਾਕਾਰੀ

ਪ੍ਰਕਾਸ਼ਿਤ

ਚਿਲੀ 'ਚ ਪਿਛਲੇ ਦੋ ਮਹੀਨਿਆਂ ਤੋਂ ਮੁਜ਼ਾਹਰੇ ਹੋ ਰਹੇ ਹਨ ਪਰ ਹੁਣ ਪ੍ਰਦਰਸ਼ਨਕਾਰੀ ਇੱਕ ਖਾਸ ਹਮਲੇ ਤੋਂ ਪਰੇਸ਼ਾਨ ਹਨ।

ਪੁਲਿਸ ਮੁਜ਼ਾਹਰਾਕਾਰੀਆਂ ਉੱਤੇ ਕਾਬੂ ਪਾਉਣ ਲਈ ਰਬੜ ਬੁਲੇਟ ਦੀ ਵਰਤੋਂ ਕਰ ਰਹੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)