ਇੰਸਟਾਗਰਾਮ ਲਾਈਕਸ ਖ਼ਤਮ ਕਰਨ ਦਾ ਤਜੁਰਬਾ ਕਿਉਂ ਕਰ ਰਿਹਾ ਹੈ

ਪ੍ਰਕਾਸ਼ਿਤ

ਇੰਸਟਾਗਰਾਮ ਕਈ ਦੇਸਾਂ ਵਿੱਚ ਤਜੁਰਬਾ ਕਰ ਰਿਹਾ ਹੈ ਜਿੱਥੇ ਯੂਜ਼ਰਜ਼ ਨੂੰ ਇਹ ਨਜ਼ਰ ਨਹੀਂ ਆ ਰਿਹਾ ਕਿ ਕਿਸੇ ਪੋਸਟ 'ਤੇ ਕਿੰਨੇ ਲਾਈਕ ਮਿਲੇ ਹਨ। ਹਾਲੇ ਇੰਸਟਾਗਰਾਮ ਨੇ ਤਜੁਰਬਾ ਇਟਲੀ, ਜਪਾਨ, ਬ੍ਰਾਜ਼ੀਲ ਤੇ ਅਮਰੀਕਾ ਵਿੱਚ ਸ਼ੁਰੂ ਕੀਤਾ ਹੈ। ਜੇ ਇੰਸਟਾਗਰਾਮ ਦੇ ਲਾਈਕ ਖ਼ਤਮ ਹੋ ਜਾਣ ਤਾਂ ਪਸੰਦ ਕਰੋਗੇ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ)