ਨਦੀ ਦੀ ਗੰਦਗੀ 'ਚ ਰੋਜ਼ੀ ਰੋਟੀ ਲੱਭਦੇ ਇਨ੍ਹਾਂ ਬੱਚਿਆਂ ਨੂੰ ਮਿਲੋ

ਪ੍ਰਕਾਸ਼ਿਤ

ਏਸਤਰੋ ਡੇ ਵਿਟਾਸ ਫਿਲਪੀਨਜ਼ ਇਹ ਸਭ ਤੋਂ ਦੂਸ਼ਿਤ ਨਦੀ ਹੈ। ਇਸ ਵਿੱਚੋਂ ਕੂੜਾ ਅਤੇ ਪਲਾਸਟਿਕ ਸਮਾਨ ਕੱਢਣ ਇਹ ਮੁੰਡਾ ਹਰ ਰੋਜ਼ ਜਾਂਦਾ ਹੈ ਤਾਂ ਕਿ ਆਪਣੇ ਪਰਿਵਾਰ ਲਈ ਕੁਝ ਪੈਸੇ ਜੋੜ ਸਕੇ। ਪੜ੍ਹਾਈ ਛੱਡ ਕੇ ਇਸ ਨੇ ਛੋਟੀ ਉਮਰ ਤੋਂ ਹੀ ਇਹ ਕੰਮ ਕਰਨਾ ਸ਼ੁਰੂ ਕਰ ਦਿੱਤਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)