You’re viewing a text-only version of this website that uses less data. View the main version of the website including all images and videos.
ਬਾਬੇ ਦਾ ਨਨਕਾਣਾ: ਜਿੱਥੇ ਮੁਸਲਮਾਨ ਮਨਾਉਂਦੇ ਗੁਰਪੁਰਬ, ਸਿੱਖ ਮਨਾਉਂਦੇ ਈਦ
ਪ੍ਰਕਾਸ਼ਿਤ
ਗੁਰੂ ਨਾਨਕ ਦੇਵ ਦਾ ਜਨਮ ਸਥਾਨ, ਉਹ ਸ਼ਹਿਰ ਜੋ 1947 ਤੋਂ ਬਾਅਦ ਪਾਕਿਸਤਾਨ ਹਿੱਸੇ ਆਇਆ, ਉੱਥੋਂ ਅਲੀ ਕਾਜ਼ਮੀ ਦੀ ਖਾਸ ਰਿਪੋਰਟ — ਬਾਬਾ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ’ਤੇ ਬੀਬੀਸੀ ਪੰਜਾਬੀ ਲਈ।