ਕਰਤਾਰਪੁਰ: ਡਰਾਈਵਰ ਨੇ ਦਿਲ ਜਿੱਤੇ, ਲਾਂਘੇ ਨੇ ਘਟਾਈਆਂ ਦੂਰੀਆਂ - ਯਾਦਾਂ ਦੀ ਡਾਇਰੀ

ਪ੍ਰਕਾਸ਼ਿਤ

ਗੁਰੂ ਨਾਨਕ ਦੇਵ ਦੇ ਜੀਵਨ ਦਾ ਅਖੀਰਲੇ ਪੜਾਅ ਦੇ ਸਥਾਨ, ਕਰਤਾਰਪੁਰ ਵਿਖੇ ਸ੍ਰੀ ਦਰਬਾਰ ਸਾਹਿਬ ਜਾ ਕੇ ਆਏ ਰਵਿੰਦਰ ਸਿੰਘ ਰੌਬਿਨ ਕੁਝ ਅਜਿਹੇ ਕਿੱਸੇ ਅਤੇ ਯਾਦਾਂ ਸਾਂਝੀਆਂ ਕਰ ਰਹੇ ਹਨ ਜੋ ਉਨ੍ਹਾਂ ਮੁਤਾਬਕ ਉਹ ਜ਼ਿੰਦਗੀ ਭਰ ਭੁੱਲ ਨਹੀਂ ਸਕਣਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)