ਬਿਨਾਂ ਵੇਖੇ ਔਰਤਾਂ ਦੀ ਛਾਤੀ ਦੇ ਕੈਂਸਰ ਦਾ ਪਤਾ ਲਗਾਉਣ ਵਾਲੀਆਂ ਕੁੜੀਆਂ

ਪ੍ਰਕਾਸ਼ਿਤ

ਜੋਤਹੀਣ ਹੋਣ ਦੇ ਬਾਵਜੂਦ ਇਹ ਕੁੜੀਆਂ ਔਰਤਾਂ ਦੀ ਛਾਤੀ ਚੈੱਕ ਕਰਕੇ ਕੈਂਸਰ ਦਾ ਪਤਾ ਲਗਾਉਂਦੀਆਂ ਹਨ।

ਮਹਿਸੂਸ ਕਰਨ ਦੀ ਇੰਦਰੀ ਤੇਜ਼ ਹੋਣ ਕਰਕੇ ਜੋਤਹੀਣ ਲੋਕ ਛੋਟੀ ਤੋਂ ਛੋਟੀ ਚੀਜ਼ ਮਹਿਸੂਸ ਕਰ ਸਕਦੇ ਹਨ।

ਇਸ ਸਮਰੱਥਾ ਦੀ ਵਰਤੋਂ ਔਰਤਾਂ ਵਿੱਚ ਛਾਤੀ ਦਾ ਕੈਂਸਰ ਸਮਾਂ ਰਹਿੰਦੇ ਹੀ ਪਤਾ ਲਗਾਉਣ ਵਿੱਚ ਕੀਤੀ ਗਈ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)