ਅਗਲੇ ਪੰਜਾਹ ਸਾਲਾਂ ਤੱਕ ਇਸ ਖੇਤਰ ਵਿੱਚ ਪਾਣੀ ਮਿਲਣਾ ਔਖਾ ਹੋ ਜਾਣਾ

ਪ੍ਰਕਾਸ਼ਿਤ

ਜੌਰਡਨ ਦਰਿਆ ਜੋ ਕਦੇ ਭਰਿਆ ਹੋਇਆ ਸੀ ਹੁਣ ਸੁੱਕਣ ਕੰਢੇ ਹੈ। ਵਾਤਾਵਰਣ ਬਦਲਾਅ ਦੀ ਮਾਰ ਸਭ ਤੋਂ ਵੱਧ ਪੇਂਡੂ ਖੇਤਰਾਂ ਉੱਤੇ ਪਈ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)