You’re viewing a text-only version of this website that uses less data. View the main version of the website including all images and videos.
ਸਮੁੰਦਰ 'ਚੋਂ ਪਹਿਲੀ ਵਾਰ ਪਲਾਸਟਿਕ ਸਾਫ਼ ਕਰਨ ਵਿੱਚ ਕਾਮਯਾਬੀ ਇੰਝ ਮਿਲੀ
ਪ੍ਰਕਾਸ਼ਿਤ
ਗ੍ਰੇਟ ਪੈਸੇਫਿਕ ਪੈਚ ਵਿੱਚੋਂ ਸਾਫ਼ ਕੀਤਾ ਗਿਆ ਕਈ ਟਨ ਪਲਾਸਟਿਕ ਦਾ ਮਲਬਾ। ਇਹ ਸਮੁੰਦਰ ਸਾਫ਼ ਕਰਨ ਦੀ ਪਹਿਲੀ ਕਾਮਯਾਬ ਕੋਸ਼ਿਸ਼ ਹੈ। ਇਸ ਤਰੀਕੇ ਨਾਲ ਸਮੁੰਦਰ ਵਿੱਚੋਂ ਮਲਬੇ ਦੇ ਨਾਲ, ਮਾਈਕਰੋ ਪਲਾਸਟਿਕ ਦੇ ਕਣ ਵੀ ਇਕੱਠੇ ਕੀਤੇ ਜਾਂਦੇ ਹਨ।