You’re viewing a text-only version of this website that uses less data. View the main version of the website including all images and videos.
75 ਸਾਲਾਂ ਦੀ ਔਰਤ ਦਾ ਬੌਡੀ ਬਿਲਡਰ ਬਣਨ ਦਾ ਕੀ ਹੈ ਰਾਜ
ਪ੍ਰਕਾਸ਼ਿਤ
75 ਸਾਲਾਂ ਦੀ ਔਰਤ ਨੇ ਰੀਡ ਦੀ ਗੱਡੀ ਦੀ ਬਿਮਾਰੀ ਹੋਣ ਦੇ ਬਾਵਜੂਦ ਵੀ ਹਾਰ ਨਹੀਂ ਮੰਨੀ ਤੇ ਵੇਟ ਟ੍ਰੇਨਿੰਗ ਕਰਨੀ ਸ਼ੁਰੂ ਕਰ ਦਿੱਤੀ।
ਬੌਡੀਬਿਲਡਿੰਗ ਕਰਦਿਆਂ ਨਾ ਸਿਰਫ਼ ਉਸ ਨੇ ਆਪਣੀ ਬਿਮਾਰੀ 'ਤੇ ਕਾਬੂ ਪਾਇਆ ਸਗੋਂ ਮੁਕਾਬਲੇ ਵੀ ਜਿੱਤੇ।