ਦੁਨੀਆਂ ਦੇ ਸਭ ਤੋਂ ਵੱਡੇ ‘ਕੋਠੇ’ 'ਚ ਸੈਕਸ ਵਰਕਰ ਵਜੋਂ ਤਿਆਰ ਹੋ ਰਹੀਆਂ ਹਨ ਬੱਚੀਆਂ

ਪ੍ਰਕਾਸ਼ਿਤ

ਬੰਗਲਾਦੇਸ਼ ’ਚ ਇੱਕ ਦੁਨੀਆਂ ਦਾ ਸਭ ਤੋਂ ਵੱਡਾ ‘ਕੋਠਾ’ ਹੈ ਜਿੱਥੇ ਘੱਟ ਉਮਰ ਦੀਆਂ ਕੁੜੀਆਂ ਸੈਕਸ ਵਰਕਰ ਵਜੋਂ ਤਿਆਰ ਕੀਤੀਆਂ ਜਾ ਰਹੀਆਂ ਹਨ। ਇੱਥੇ 18 ਸਾਲ ਤੋਂ ਵੱਧ ਉਮਰ ਲਈ ਸੈਕਸ ਵਰਕਰ ਵਜੋਂ ਕੰਮ ਕਰਨਾ ਕਾਨੂੰਨੀ ਹੈ। ਪਰ ਇੱਥੇ 7 ਸਾਲ ਉਮਰ ਤੱਕ ਦੀਆਂ ਕੁੜੀਆਂ ਨੂੰ ਵੀ ਸੈਕਸ ਵਰਕਰ ਵਜੋਂ ਤਿਆਰ ਕੀਤਾ ਜਾ ਰਿਹਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)