ਦਿਨ ਵਿੱਚ ਝਪਕੀਆਂ ਲੈਣ ਦਾ ਕੀ ਹੈ ਲਾਭ

ਪ੍ਰਕਾਸ਼ਿਤ

ਵਿਗਿਆਨੀਆਂ ਮੁਤਾਬਕ ਕਦੇ-ਕਦੇ ਝਪਕੀਆਂ ਲੈਣਾ ਉਮਰ ਵਿੱਚ ਇਜ਼ਾਫਾ ਕਰ ਸਕਦਾ ਹੈ ਅਤੇ ਹਫ਼ਤੇ ਵਿੱਚ 2 ਵਾਰ ਦੁਪਹਿਰੇ ਸੌਣਾ ਦਿਲ ਨੂੰ ਸਿਹਤਮੰਦ ਬਣਾਉਣ ਦਾ ਰਾਜ਼ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)