ਨਰਿੰਦਰ ਮੋਦੀ ਤੇ ਇਮਰਾਨ ਖ਼ਾਨ ਦੇ ਅਮਰੀਕਾ ਵਿੱਚ ਹੋਣ ਦੇ ਕੀ ਮਾਅਨੇ

ਪ੍ਰਕਾਸ਼ਿਤ

'ਦਿੱਲੀ ਤੇ ਇਸਲਾਮਾਬਾਦ ਇੱਕ ਹਫਤੇ ਲਈ ਨਿਊਯਾਰਕ ਤੇ ਵਾਸ਼ਿੰਗਟਨ ਸ਼ਿਫਟ ਹੋ ਗਏ ਹਨ!' ਨਰਿੰਦਰ ਮੋਦੀ ਅਤੇ ਇਮਰਾਨ ਖ਼ਾਨ ਦੀਆਂ ਅਮਰੀਕਾ ਤੋਂ ਉਮੀਦਾਂ ਬਾਰੇ ਪਾਕਿਸਤਾਨ ਤੋਂ ਸੀਨੀਅਰ ਪੱਤਰਕਾਰ ਵੁਸਤਅੁੱਲਾਹ ਖ਼ਾਨ ਦਾ ਵਿਸ਼ਲੇਸ਼ਣ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)