ਪੀਣ ਵਾਲਾ ਪਾਣੀ ਲੈਣ ਹਰ ਰੋਜ਼ ਜਾਂਦੇ ਨੇ 10 ਮੀਟਰ ਡੂੰਘੀ ਗੁਫ਼ਾ 'ਚ

ਪ੍ਰਕਾਸ਼ਿਤ

ਇੰਡੋਨੇਸ਼ੀਆ ਦੇ ਇੱਕ ਪਿੰਡ ਵਿੱਚ ਪੀਣ ਵਾਲੇ ਪਾਣੀ ਲਈ 10 ਮੀਟਰ ਡੂੰਘਾ ਗੁਫ਼ਾ ਅੰਦਰ ਜਾਣਾ ਪੈਂਦਾ ਹੈ।

ਸਰਕਾਰੀ ਟਰੱਕ ਮਹੀਨੇ ਵਿੱਚ ਇੱਕ ਜਾਂ ਦੋ ਵਾਰੀ ਹੀ ਪਾਣੀ ਦੀ ਸਪਲਾਈ ਕਰਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)