You’re viewing a text-only version of this website that uses less data. View the main version of the website including all images and videos.
ਬੰਗਲਾਦੇਸ਼ ਦੇ ਇਹ 'ਗਲੀ ਬੁਆਏ' ਰੈਪ ਸਟਾਰ ਮੁਹੰਮਦ ਰਾਣਾ ਦੀ ਹੋ ਰਹੀ ਹੈ ਚਰਚਾ
ਪ੍ਰਕਾਸ਼ਿਤ
ਢਾਕਾ ਦੀ ਇੱਕ ਯੂਨਿਵਰਸਟੀ ਵਿੱਚ ਪੜ੍ਹਦੇ ਮਹਿਮੂਦ ਹਸਨ ਤਬੀਬ ਨੇ ਪਛਾਣਿਆ 10 ਸਾਲ ਦੇ ਮੁਹੰਮਦ ਰਾਣਾ ਦਾ ਹੁਨਰ। ਗਰੀਬੀ ਵਿੱਚ ਜ਼ਿੰਦਗੀ ਕੱਟ ਰਿਹਾ ਮੁਹੰਮਦ ਹੁਣ ਗਲੀ ਬੁਆਏ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਪੈਸੇ ਨਾ ਹੋਣ ਕਰਕੇ ਉਹ ਸਕੂਲ ਵੀ ਨਹੀਂ ਜਾਂਦਾ ਸੀ।
ਇੱਕ ਗਾਣੇ ਨੇ ਉਸਦੀ ਜ਼ਿੰਦਗੀ ਬਦਲ ਦਿੱਤੀ ਤੇ ਉਸ ਦੀ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਹੁੰਗਾਰਾ ਮਿਲਿਆ। ਪ੍ਰਸ਼ੰਸਾ ਮਿਲਣ ਮਗਰੋਂ ਹੁਣ ਮੁਹੰਮਦ ਨੇ ਸਕੂਲ ਜਾਣਾ ਵੀ ਸ਼ੁਰੂ ਕਰ ਦਿੱਤਾ ਹੈ।