ਅਮਰੀਕਾ ਵਿੱਚ ਸੜਕ ’ਤੇ ਲੈਂਡ ਹੋਇਆ ਜਹਾਜ਼, ਪੁਲਿਸ ਵਾਲੇ ਨੇ ਕਿਹਾ ਲਾਈਸੈਂਸ ਦਿਖਾਓ

ਪ੍ਰਕਾਸ਼ਿਤ

ਅਮਰੀਕਾ ਦੀਆਂ ਸੜਕ ’ਤੇ ਖਰਾਬੀ ਕਾਰਨ ਹਵਾਈ ਜਹਾਜ਼ ਨੂੰ ਕਰਨੀ ਪਈ ਸੜਕ ’ਤੇ ਐਮਰਜੈਂਸੀ ਲੈਡਿੰਗ। ਕਿਸੇ ਨੁਕਸਾਨ ਦੀ ਖ਼ਬਰ ਨਹੀਂ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)