You’re viewing a text-only version of this website that uses less data. View the main version of the website including all images and videos.
ਕੁਲਭੂਸ਼ਣ ਜਾਧਵ ਦਾ ਪੂਰਾ ਮਸਲਾ ਹੈ ਕੀ, ਆਸਾਨ ਭਾਸ਼ਾ 'ਚ ਸਮਝੋ
ਪ੍ਰਕਾਸ਼ਿਤ
ਕੁਲਭੂਸ਼ਣ ਜਾਧਵ ਬਾਰੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ। ਭਾਰਤ ਤੇ ਪਾਕਿਸਤਾਨ ਵੱਲੋਂ ਆਪਣੀ-ਆਪਣੀ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਹਨ।
ਇੰਟਰਨੈਸ਼ਨਲ ਕੋਰਟ ਆਫ਼ ਜਸਟਿਸ ਨੇ ਕੁਲਭੂਸ਼ਣ ਦੀ ਫਾਂਸੀ ਦੀ ਸਜ਼ਾ 'ਤੇ ਰੋਕ ਲਾਉਂਦਿਆਂ ਪਾਕਿਸਤਾਨ ਨੂੰ ਆਪਣੀ ਫੌਜੀ ਅਦਾਲਤ ਦੇ ਫੈਸਲੇ 'ਤੇ ਮੁੜ ਵਿਚਾਰ ਕਰਨ ਨੂੰ ਕਿਹਾ ਹੈ।
ਆਸਾਨ ਭਾਸ਼ਾ ਵਿੱਚ ਸਮਝੋ ਇਹ ਸਾਰਾ ਮਾਮਲਾ ਹੈ ਕੀ?