ਇੰਗਲੈਂਡ ਦੀ ਟੀਮ ਬਣੀ ਵਿਭਿੰਨਤਾ ਦੀ ਮਿਸਾਲ: ‘ਅੱਲ੍ਹਾ ਦਾ ਸਾਥ’

ਪ੍ਰਕਾਸ਼ਿਤ

ਵਿਸ਼ਵ ਕੱਪ ਜਿੱਤਣ ਵਾਲੀ ਇੰਗਲੈਂਡ ਟੀਮ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਤਾਂ ਦੁਨੀਆਂ ਭਰ ਦੇ ਖਿਡਾਰੀਆਂ ਨੂੰ ਮਿਲਾ ਕੇ ਬਣੀ ਟੀਮ ਹੈ।

ਇਸ ਨੂੰ ਖੂਬਸੂਰਤੀ ਵਜੋਂ ਵੇਖਿਆ ਜਾਵੇ ਤਾਂ ਦੁਨੀਆਂ ਦੀ ਵਿਭਿੰਨਤਾ ਵਿੱਚ ਇਕਸਾਰਤਾ ਦੀ ਇੱਕ ਮਿਸਾਲ ਵੀ ਮਿਲਦੀ ਹੈ ਤੇ ਅਮਨ ਦਾ ਸੁਨੇਹਾ ਵੀ!

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)