You’re viewing a text-only version of this website that uses less data. View the main version of the website including all images and videos.
ਮੁਹੰਮਦ ਹਨੀਫ਼: 'ਕ੍ਰਿਕਟ ਵਾਲੇ ਜੇ ਮੈਚ ਹਾਰ ਜਾਣ ਤਾਂ ਖੁਦ ਨੂੰ ਹੀ ਗਾਲ੍ਹਾਂ ਕੱਢ ਲੈਂਦੇ ਹਨ'
ਪ੍ਰਕਾਸ਼ਿਤ
ਸੋਸ਼ਲ ਮੀਡੀਆ ਉੱਤੇ ਇਤਰਾਜ਼ਯੋਗ ਸ਼ਬਦਾਵਲੀ ਵਰਤਣ ਵਾਲਿਆਂ 'ਤੇ ਪਾਕਿਸਤਾਨ ਦੇ ਉੱਘੇ ਲੇਖਕ ਤੇ ਪੱਤਰਕਾਰ ਮੁਹੰਮਦ ਹਨੀਫ਼ ਦੀ ਟਿੱਪਣੀ। ਇਸ ਨਾਲ ਜੁੜੇ ਕਈ ਕਿੱਸੇ ਸੁਣੋ।
ਸੋਸ਼ਲ ਮੀਡੀਆ ਉੱਤੇ ਤੁਸੀਂ ਕਈ ਲੋਕਾਂ ਨੂੰ ਟਰੋਲ ਕਰਦੇ ਤੇ ਗਲਤ ਸ਼ਬਦਾਵਲੀ ਵਰਤਦੇ ਦੇਖਿਆ ਹੋਵੇਗਾ। ਤੁਸੀਂ ਇਸ ਦੌਰਾਨ ਕੀ ਕਰਦੇ ਹੋ?