ਉਸ ਔਰਤ ਦੀ ਕਹਾਣੀ ਜੋ ਕਈ ਸਾਲਾਂ ਤੋਂ ਝੱਲ ਰਹੀ ਹੈ ਘਰੇਲੂ ਹਿੰਸਾ

ਪ੍ਰਕਾਸ਼ਿਤ

‘ਜੇਕਰ ਪਿਆਰ ’ਚ ਪਾਰਟਨਰ ਨੂੰ ਥੱਪੜ ਮਾਰਨ, ਗਾਲ਼ ਕੱਢਣ ਦੀ ਆਜ਼ਾਦੀ ਨਹੀਂ ਹੈ ਤਾਂ ਇਹ ਸੱਚਾ ਪਿਆਰ ਨਹੀਂ ਹੈ’। ਇਹ ਕਹਿਣਾ ਹੈ ਫ਼ਿਲਮ ‘ਕਬੀਰ ਸਿੰਘ’ ਦੇ ਡਾਇਰੈਕਟਰ ਸੰਦੀਪ ਰੇੱਡੀ ਵਾਂਗਾ ਦਾ।

ਪਰ ਪਿਆਰ ਵਿੱਚ ਹਿੰਸਾ ਦੀ ਥਾਂ ਕਿਉਂ ਹੋਵੇ?

ਇਸ ਬਾਰੇ ਵਿੱਚ ਅਸੀਂ ਇੱਕ ਅਜਿਹੀ ਔਰਤ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਆਪਣੇ ਰਿਸ਼ਤੇ ਵਿੱਚ ਹਿੰਸਾ ਦੀ ਤਕਲੀਫ਼ ਝੱਲੀ ਹੈ।

ਸੁਣੋ ਉਨ੍ਹਾਂ ਦੀ ਕਹਾਣੀ, ਉਨ੍ਹਾਂ ਦੀ ਜ਼ਬਾਨੀ

ਵੀਡੀਓ ਰਿਪੋਰਟ: ਸਿੰਧੂਵਾਸਿਨੀ/ਸਾਹਿਬਾ ਖਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)