ਕੈਨੇਡਾ ਤੋਂ ਡਿਪੋਰਟ ਹੋਣ ਤੋਂ ਪਹਿਲਾਂ ਜੋਬਨਦੀਪ ਨੇ ਕੀ ਕਿਹਾ

ਪ੍ਰਕਾਸ਼ਿਤ

ਕੈਨੇਡਾ ਵਿੱਚ ਜੋਬਨਦੀਪ ਪੜ੍ਹਾਈ ਕਰਨ ਗਿਆ ਸੀ। ਹੁਣ ਉਸ ਵੱਲੋਂ ਟੈਂਪਰੇਰੀ ਰੈਜ਼ੀਡੈਂਸੀ ਪਰਮਿਟ ਲਈ ਅਰਜ਼ੀ ਪਾਈ ਗਈ ਹੈ।

ਰਿਪੋਰਟ: ਕੈਨੇਡਾ ਤੋਂ ਮੋਹਸਿਨ ਅੱਬਾਸ ਬੀਬੀਸੀ ਪੰਜਾਬੀ ਲਈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)