ਉੱਤਰੀ ਕੋਰੀਆ ਨਾਲ ਜੰਗ ਛਿੜੀ ਤਾਂ ਕਿੰਨੀਆਂ ਜਾਨਾਂ ਜਾਣਗੀਆਂ?

ਪ੍ਰਕਾਸ਼ਿਤ

ਜੰਗ ਲਈ ਉੱਤਰੀ ਕੋਰੀਆ ਕੋਲ ਦੋ ਤੋਂ ਤਿੰਨ ਹਫ਼ਤਿਆਂ ਦਾ ਗੋਲਾ ਬਾਰੂਦ ਬਾਲਣ ਅਤੇ ਖਾਣਾ ਹੈ। ਜਿਵੇਂ ਹੀ ਹਲਾਤ ਉਨ੍ਹਾਂ ਲਈ ਬੁਰੇ ਹੋਣਗੇ, ਜ਼ਿਆਦਾਤਰ ਯੂਨਿਟਾਂ ਢਹਿ ਢੇਰੀ ਹੋ ਜਾਣਗੀਆਂ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)