You’re viewing a text-only version of this website that uses less data. View the main version of the website including all images and videos.
ਗ੍ਰਿਫ਼ਤਾਰੀਆਂ, ਮਤਭੇਦਾਂ ਅਤੇ ਖਾਲਿਸਤਾਨ ਬਾਰੇ ਅਮ੍ਰਿਤਪਾਲ ਦਾ ਜਵਾਬ
ਪ੍ਰਕਾਸ਼ਿਤ
ਦੀਪ ਸਿੱਧੂ ਦੀ ਬਰਸੀ ਮੌਕੇ ਮੋਗਾ ਦੇ ਪਿੰਡ ਬੁੱਧਸਿੰਘ ਵਾਲਾ ਪਹੁੰਚੇ ਅਮ੍ਰਿਤਪਾਲ ਸਿੰਘ ਨੇ ਖਾਲਿਸਤਾਨ, ਆਪਣੇ ਅਤੇ ਆਪਣੇ ਸਾਥੀਆਂ ਉੱਤੇ ਹੋਏ ਪਰਚਿਆਂ ਤੇ ਦੀਪ ਸਿੱਧੂ ਦੇ ਪਰਿਵਾਰ ਨਾਲ ਹੋਏ ਮਤਭੇਦਾਂ ਉੱਤੇ ਖੁੱਲ੍ਹ ਕੇ ਦਿੱਤੇ ਜਵਾਬ।
ਰਿਪੋਰਟ- ਸੁਰਿੰਦਰ ਮਾਨ, ਸ਼ੂਟ- ਇਕਬਾਲ ਖਹਿਰਾ
ਐਡਿਟ- ਅਸਮਾ ਹਾਫਿਜ਼