ਹੁਸ਼ਿਆਰਪੁਰ: ਬੋਰਵੈੱਲ ਵਿੱਚ ਡਿੱਗੇ 6 ਸਾਲਾ ਬੱਚੇ ਦੀ ਮਾਂ ਨੇ ਕੀ ਦੱਸਿਆ

ਪ੍ਰਕਾਸ਼ਿਤ

ਹੁਸ਼ਿਆਰਪੁਰ ਦੇ ਗੜ੍ਹਦੀਵਾਲਾ ਵਿੱਚ ਇੱਕ 6 ਸਾਲਾ ਬੱਚਾ ਬੋਰਵੈਲ ਵਿੱਚ ਡਿੱਗ ਗਿਆ ਹੈ। ਡਾਕਟਰਾਂ ਸਣੇ ਹੋਰ ਕਈ ਟੀਮਾਂ ਮੌਕੇ 'ਤੇ ਪਹੁੰਚ ਕੇ ਰਾਹਤ ਅਤੇ ਬਚਾਅ ਕਾਰਜ ਕਰ ਰਹੀਆਂ ਹਨ। ਜਾਣਕਾਰੀ ਮੁਤਾਬਕ, ਜਿਸ ਬੋਰਵੈਲ ਵਿੱਚ ਬੱਚਾ ਡਿੱਗਿਆ ਹੈ ਉਹ ਕਈ ਫੁੱਟ ਡੂੰਘਾ ਹੈ। ਬੱਚੇ ਦੇ ਪਿਤਾ ਇੱਕ ਪ੍ਰਵਾਸੀ ਦਿਹਾੜੀ ਮਜ਼ਦੂਰ ਹਨ ਅਤੇ ਉਨ੍ਹਾਂ ਦਾ ਪਰਿਵਾਰ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਜ਼ਿਲ੍ਹੇ ਦਾ ਰਹਿਣ ਵਾਲਾ ਹੈ।

ਵੀਡੀਓ- ANI

ਐਡਿਟ- ਅਸਮਾ ਹਾਫਿਜ਼

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)