ਯੂਕਰੇਨ-ਰੂਸ ਜੰਗ: ਭਾਰਤੀ ਵਿਦਿਆਰਥੀ ਜਿਸ ਦੀ ਡਰ ਤੇ ਸਹਿਮ ਨਾਲ ਅਵਾਜ਼ ਹੀ ਗੁੰਮ ਹੋ ਗਈ ਸੀ

ਪ੍ਰਕਾਸ਼ਿਤ

ਯੂਕਰੇਨ ਦੀ ਜੰਗ ਵਿੱਚ ਫਸੇ ਕਈ ਭਾਰਤੀ ਵਿਦਿਆਰਥੀ ਬਹੁਤ ਕੁਝ ਝੱਲ ਚੁੱਕੇ ਹਨ। ਕਿਸੇ ਤਰ੍ਹਾਂ ਬਾਰਡਰ ਤੱਕ ਪਹੁੰਚ ਕੇ ਭਾਰਤ ਵਾਪਸ ਆਉਣ ਦੀ ਆਸ ਵਿੱਚ ਮੁਸਕਰਾਉਂਦੇ ਇਨ੍ਹਾਂ ਚਿਹਰਿਆਂ ਪਿੱਛੇ ਕਈ ਖੌਫ਼ਨਾਕ ਕਹਾਣੀਆਂ ਲੁਕੀਆਂ ਹੋਈਆਂ ਹਨ।

ਯੂਕਰੇਨ ਦੇ ਹਾਲਾਤ ਤੋਂ ਬਚ ਕੇ ਨਿਕਲੇ ਇਨ੍ਹਾਂ ਭਾਰਤੀਆਂ ਬਾਰੇ ਪੋਲੈਂਡ ਤੋਂ ਬੀਬੀਸੀ ਪੱਤਰਕਾਰ ਦਿਵਿਆ ਆਰਿਆ ਅਤੇ ਨੇਹਾ ਸ਼ਰਮਾ ਦੀ ਰਿਪੋਰਟ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)