You’re viewing a text-only version of this website that uses less data. View the main version of the website including all images and videos.
ਜਲੰਧਰ ਦੀਆਂ ਵੈਲਡਰ ਭੈਣਾਂ: ਸੋਸ਼ਲ ਮੀਡੀਆ ਨਾਲ ਕਿਵੇਂ ਕੰਮ ਅੱਗੇ ਵਧਾਅ ਰਹੀਆਂ
ਪ੍ਰਕਾਸ਼ਿਤ
ਜਲੰਧਰ ਦੇ ਪਿੰਡ ਗੂੜੇ ਦੀਆਂ ਇਹ ਦੋ ਭੈਣਾਂ ਆਪਣੇ ਪਿਤਾ ਦੀ ਵਰਕਸ਼ਾਪ ਵਿੱਚ ਹੱਡ ਤੋੜ ਮਿਹਨਤ ਕਰਦੀਆਂ ਹਨ
ਹਰਪਾਲ ਕੌਰ ਆਪਣੇ ਪਿਤਾ ਅਤੇ ਭੈਣ ਨਾਲ ਖੇਤੀਬਾੜੀ ਨਾਲ ਸਬੰਧਿਤ ਮਸ਼ੀਨਾ ਬਣਾਉਂਦੀ ਹੈ।
ਵੈਲਡਿੰਗ ਅਤੇ ਗ੍ਰਾਈੰਡਿੰਗ ਦੋਵੇ ਭੈਣਾਂ ਆਪਣੇ ਹੱਥੀਂ ਕਰਦੀਆਂ ਹਨ।
ਹਰਪਾਲ ਇਸ ਕੰਮ ਦੇ ਨਾਲ ਨਾਲ ਸੋਸ਼ਲ ਮੀਡੀਆ ’ਤੇ ਵੀ ਕਾਫੀ ਸਰਗਰਮ ਹੈ।
ਰਿਪੋਰਟ- ਪ੍ਰਦੀਪ ਪੰਡਿਤ, ਐਡਿਟ- ਸਦਫ਼ ਖ਼ਾਨ