‘ਸਰਦਾਰ ਊਧਮ’ ਫਿਲਮ ਕਰਨ ਵੇਲੇ ਵਿੱਕੀ ਕੌਸ਼ਲ ਦੇ ਕੀ ਤਜਰਬੇ ਰਹੇ

ਪ੍ਰਕਾਸ਼ਿਤ

‘ਸਰਦਾਰ ਊਧਮ’ ਫ਼ਿਲਮ ਵਿੱਚ ਊਧਮ ਸਿੰਘ ਦਾ ਕਿਰਦਾਰ ਨਿਭਾ ਰਹੇ ਹਨ ਵਿੱਕੀ ਕੌਸ਼ਲ। ਇਹ ਫਿਲਮ ਓਟੀਟੀ ਪਲੈਟਫਾਰਮ ਅਮੈਜ਼ੋਨ ਪ੍ਰਾਈਮ ਉੱਤੇ ਰਿਲੀਜ਼ ਹੋ ਰਹੀ ਹੈ। ਅਦਾਕਾਰ ਵਿੱਕੀ ਕੌਸ਼ਲ ਨਾਲ ਗੱਲਬਾਤ ਕੀਤੀ ਹੈ ਮੁੰਬਈ ਤੋਂ ਬੀਬੀਸੀ ਸਹਿਯੋਗੀ ਮਧੂ ਪਾਲ ਨੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)