ਲਖੀਮਪੁਰ ਖੀਰੀ 'ਚ ਵਸਦੇ ਸਿੱਖ: 'ਸਾਡੀਆਂ ਵੱਡੀਆਂ ਗੱਡੀਆਂ ਤੇ ਚਿੱਟੇ ਕੁੜਤੇ ਦੇਖ ਉਹ ਈਰਖਾ ਕਰਦੇ'

ਪ੍ਰਕਾਸ਼ਿਤ

ਯੂਪੀ ਦੇ ਤਰਾਈ ਇਲਾਕੇ ਨੂੰ ਮਿੰਨੀ ਪੰਜਾਬ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਭਾਰਤੀ ਸਿੱਖ ਸੰਗਠਨ ਦੇ ਪ੍ਰਧਾਨ ਜਸਬੀਰ ਸਿੰਘ ਵਿਰਕ ਨੇ ਦੱਸਿਆ ਪੰਜਾਬੀ ਭਾਈਚਾਰੇ ਦਾ ਇਸ ਇਲਾਕੇ ਨਾਲ ਕਿਵੇਂ ਮੋਹ ਪਿਆ।

ਉਨ੍ਹਾਂ ਦੱਸਿਆ ਕਿ ਇਸ ਇਲਾਕੇ ਵਿੱਚ ਕੁਝ ਲੋਕ ਆਜ਼ਾਦੀ ਤੋਂ ਪਹਿਲਾਂ ਆ ਗਏ ਤੇ ਕੁਝ ਆਜ਼ਾਦੀ ਤੋਂ ਬਾਅਦ ਆਏ ਪਰ ਜ਼ਿਆਦਾ ਸਿੱਖ 1952-53 ਵਿੱਚ ਆਏ।

ਰਿਪੋਰਟ- ਸਰਬਜੀਤ ਧਾਲੀਵਾਲ, ਸ਼ੂਟ ਐਡਿਟ-ਗੁਲਸ਼ਨ ਕੁਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)