ਜੰਮੂ-ਕਸ਼ਮੀਰ: ਸੁਪਿੰਦਰ ਕੌਰ ਤੇ ਦੀਪਕ ਦੀ ਅੰਤਿਮ ਯਾਤਰਾ, ਗਮ ਤੇ ਗੁੱਸਾ

ਪ੍ਰਕਾਸ਼ਿਤ

ਜੰਮੂ ਵਿੱਚ ਦੀਪਕ ਚੰਦ ਦਾ ਅੰਤਿਮ ਸਸਕਾਰ ਹੋਇਆ ਅਤੇ ਸ੍ਰੀਨਗਰ ਵਿੱਚ ਸੁਪਿੰਦਰ ਕੌਰ ਦੀ ਅੰਤਿਮ ਯਾਤਰਾ ਕੱਢੀ ਗਈ।

ਸ੍ਰੀਨਗਰ 'ਚ ਵੀਰਵਾਰ ਨੂੰ ਇਨ੍ਹਾਂ ਦੋਵਾਂ ਦਾ ਕਤਲ ਕਰ ਦਿੱਤਾ ਗਿਆ ਸੀ। ਸੁਪਿੰਦਰ ਕੌਰ ਸਕੂਲ ਪ੍ਰਿੰਸੀਪਲ ਸਨ ਅਤੇ ਦੀਪਕ ਉਸੇ ਸਕੂਲ 'ਚ ਅਧਿਆਪਕ ਸਨ।

ਦੋਵਾਂ ਦੇ ਕਤਲ ਤੋਂ ਬਾਅਦ ਲੋਕਾਂ 'ਚ ਕਾਫ਼ੀ ਗੁੱਸਾ ਹੈ।

(ਰਿਪੋਰਟ - ਮੋਹਿਤ ਕੰਧਾਰੀ/ANI ਐਡਿਟ - ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)