ਚਰਨਜੀਤ ਸਿੰਘ ਚੰਨੀ: ਕੌਂਸਲਰ ਤੋਂ ਸੀਐੱਮ ਦੀ ਕੁਰਸੀ ਤੱਕ ਪਹੁੰਚੇ ਚੰਨੀ ਨੂੰ ਜਾਣੋ

ਪ੍ਰਕਾਸ਼ਿਤ

ਚਰਨਜੀਤ ਸਿੰਘ ਚੰਨੀ ਦਲਿਤ ਭਾਈਚਾਰੇ ਤੋਂ ਆਉਣ ਵਾਲੇ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਹੋਣਗੇ, ਜਾਣੋ ਉਨ੍ਹਾਂ ਦੇ ਸਿਆਸੀ ਸੰਘਰਸ਼ ਅਤੇ ਨਿੱਜੀ ਜ਼ਿੰਦਗੀ ਬਾਰੇ ਕੁਝ ਅਹਿਮ ਕਿੱਸੇ।

ਰਿਪੋਰਟ- ਪਾਲ ਸਿੰਘ ਨੌਲੀ, ਐਡਿਟ- ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)