You’re viewing a text-only version of this website that uses less data. View the main version of the website including all images and videos.
ਕਨਵਰਜ਼ਨ ਥੈਰੇਪੀ ਜਿਸ ਕਾਰਨ ਸਮਲਿੰਗੀ ਲੋਕਾਂ ਨੂੰ ਸ਼ੋਸ਼ਣ ਝੱਲਣਾ ਪੈਂਦਾ ਹੈ
ਪ੍ਰਕਾਸ਼ਿਤ
ਜੇ ਕੋਈ ਵਿਅਕਤੀ ਖੱਬੇ ਹੱਥ ਨਾਲ ਕੰਮ ਕਰਦਾ ਹੈ ਤਾਂ ਕੀ ਤੁਸੀਂ ਉਸ ਨੂੰ ਖੱਬੇ ਹੱਥ ਨਾ ਕੰਮ ਕਰਨ ਲਈ ਮਜਬੂਰ ਕਰੋਗੇ? ਜੇ ਉਸ ਨੂੰ ਇਹ ਪਸੰਦ ਨਹੀਂ ਤਾਂ ਕੀ ਉਹ ਅਜਿਹਾ ਕਰ ਸਕੇਗਾ? ਸਮਲਿੰਗਿਕਤਾ ਦੇ ਨਾਲ ਵੀ ਕੁਝ ਅਜਿਹਾ ਹੀ ਹੁੰਦਾ ਹੈ।"
ਕਨਵਰਜ਼ਨ ਥੈਰਿਪੀ ਬਾਰੇ ਗੱਲ ਕਰਦੇ ਹੋਏ ਮੁੰਬਈ ਦੇ ਸੁਮਿਤ (ਬਦਲਿਆ ਹੋਇਆ ਨਾਂਅ) ਨੇ ਇਹ ਸ਼ਬਦ ਕਹੇ।
ਕਨਵਰਜ਼ਨ ਥੈਰਿਪੀ ਇੱਕ ਅਜਿਹੇ ਇਲਾਜ ਜਾਂ ਮਨੋਵਿਗਿਆਨਕ ਇਲਾਜ ਨੂੰ ਕਹਿੰਦੇ ਹਨ ਜਿਸ ਦਾ ਮਕਸਦ ਜ਼ਬਰਨ ਕਿਸੇ ਵਿਅਕਤੀ ਦੇ ਜਿਣਸੀ ਝੁਕਾਅ ਅਤੇ ਜਿਣਸੀ ਪਥਾਣ ਨੂੰ ਦਬਾਉਣਾ ਹੁੰਦਾ ਹੈ। ਇਸ ਵਿੱਚ ਕਈ ਖ਼ਤਰਨਾਕ ਉਪਾਅ ਸ਼ਾਮਲ ਹੋ ਸਕਦੇ ਹਨ ਜਿਵੇਂ- ਬਿਜਲਈ ਝਟਕੇ ਦੇਣਾ, ਕਿਸੇ ਨੂੰ ਭੁੱਖਿਆਂ ਰੱਖਣਾ, ਸਰੀਰਕ ਅਤੇ ਮਾਨਸਿਕ ਹਿੰਸਾ।
(ਰਿਪੋਰਟ - ਜਾਨ੍ਹਵੀ ਮੂਲੇ, ਐਡਿਟ- ਸ਼ੁਭਮ ਕੌਲ)