You’re viewing a text-only version of this website that uses less data. View the main version of the website including all images and videos.
ਸੈਸ਼ਨਦੀਪ ਕੌਰ: ਕਾਲਜ ਪਾਸ ਕਰਦਿਆਂ ਹੀ ਸਰਪੰਚੀ ਜਿੱਤੀ ਬਠਿੰਡਾ ਦੀ ਕੁੜੀ ਬਣ ਗਈ ਮਿਸਾਲ
ਪ੍ਰਕਾਸ਼ਿਤ
ਜ਼ਿਲ੍ਹਾ ਬਠਿੰਡਾ ਦੇ ਪਿੰਡ ਮਾਨਕ ਖਾਨਾ ਦੀ ਸਰਪੰਚ ਸੈਸ਼ਨਦੀਪ ਕੌਰ ਆਪਣੇ ਪਿੰਡ ’ਚ ਕੀਤੇ ਕਾਰਜ ਲਈ ਚਰਚਾ ’ਚ ਹੈ।
ਉਨ੍ਹਾਂ ਨੇ ਪਿੰਡ ’ਚ ਔਰਤਾਂ ਲਈ ਕੁਝ ਖ਼ਾਸ ਉਪਰਾਲੇ ਕੀਤੇ ਹਨ।
ਬੀਐੱਸਸੀ ਐਗਰੀਕਲਚਰ ਦੀ ਯੋਗਤਾ ਵਾਲੀ ਸਰਪੰਚ ਸੈਸ਼ਨਦੀਪ ਕੌਰ ਦੀ ਅਗਵਾਈ ਵਾਲੀ ਪੰਚਾਇਤ ਨੂੰ ਕੌਮੀ ਪੱਧਰ ਦੇ ਦੋ ਪੁਰਸਕਾਰ ਮਿਲੇ ਹਨ।
ਰਿਪੋਰਟ- ਸਰਬਜੀਤ ਸਿੰਘ ਧਾਲੀਵਾਲ